‘ਗੱਲ ਸਾਰੀ ਇਥੇ ਤਾਕਤ ਦੀ’

ਮੇਜਰ ਸਿੰਘ ਬੁਢਲਾਡਾ
(ਸਮਾਜ ਵੀਕਲੀ)
ਛੱਡੋ ਇਕ ਜਰਵਾਣੇ ਦੀ ਗੱਲ ਤੁਸੀਂ,
ਝੁੰਡ ਜਰਵਾਣਿਆਂ ਦਾ ਨਹੀਂ ਅੜ੍ਹ ਸਕਦਾ।
ਤੁਹਾਡਾ ਹੋਵੇ ਆਪਸ ਵਿੱਚ  ਏਕਾ,
ਕੋਈ ਵਾਲ ਵਿੰਗਾ ਨਹੀਂ ਕਰ ਸਕਦਾ।
ਗੱਲ ਸਾਰੀ ਇਥੇ ਤਾਕਤ ਦੀ,
ਤੁਸੀਂ ਤਾਕਤ ਉਤੇ ਜ਼ੋਰ ਦਿਉ।
‘ਮੇਜਰ’ ਵੱਡੇ ਖੱਬੀ ਖਾਨਾਂ ਜਾਬਰਾਂ ਦੇ,
ਤੁਸੀਂ ਗਰਾਰੀਆਂ ਦੇ ਦੰਦੇ ਭੋਰ ਦਿਉ।
ਮੇਜਰ ਸਿੰਘ ਬੁਢਲਾਡਾ
94176 42327
Previous articleਫਿਲੌਰ-ਨਗਰ-ਅੱਪਰਾ ਮੁੱਖ ਮਾਰਗ ‘ਤੇ ਤੂੜੀ ਨਾਲ ਲੱਦੀ ਟਰਾਲੀ-ਟਰੈਕਟਰ ਪਲਟਿਆ, ਪੂਰਾ ਦਿਨ ਜਾਮ ਲੱਗਣ ਕਾਰਣ ਲੋਕ ਹੋਏ ਪ੍ਰੇਸ਼ਾਨ
Next article*ਜੀ. ਪੀ. ਐੱਫ ਅਡਵਾਂਸ ਦੇ ਬਿੱਲ ਅਪ੍ਰੈਲ ਮਹੀਨੇ ਤੋਂ ਰੁਲ਼ ਰਹੇ ਨੇ ਖਜ਼ਾਨਾ ਦਫਤਰਾਂ ਵਿੱਚ:- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ*