ਕਾਮਰੇਡ ਸਵਰਨ ਸਿੰਘ ਅਕਲਪੁਰੀ ਨੂੰ ਨਮਨ ਅੱਖਾਂ ਨਾਲ ਨਿੱਘੀ ਵਿਦਾਇਗੀ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੰਤਿਮ ਵਿਦਾਇਗੀ ਸਮੇ C.P.I ਦੇ ਆਗੂਆ R.M.P.I ਦੇ ਆਗੂਆ ਨੇ ਕਾਮਰੇਡ ਸਵਰਨ ਸਿੰਘ ਅਕਲਪੁਰੀ ਦੀ ਦੇਹ ਤੇ ਲਾਲ ਸੂਹੇ ਝੰਡੇ ਪਾਕੇ ਸ਼ਰਧਾਂਜਲੀ ਭੇਂਟ ਕੀਤੀ ਤੇ ਨਾਅਰਿਆਂ ਦੀ ਗੂੰਜ ਵਿੱਚ ਸਾਥੀ ਅਕਲਪੁਰੀ ਨੂੰ ਵਿਦਾ ਕੀਤਾ ਸਾਥੀ ਤੇਰੀ ਸੋਚ ਤੇ  ਪਹਿਰਾ ਦਿਆਂਗੇ ਠੋਕੇ।ਸਾਥੀ ਅਕਲਪੁਰੀ ਨੂੰ ਲਾਲ ਸਲਾਮ ਲਾਲ ਸਲਾਮ ਦੇ ਨਾਰੇ ਲਾਏ।ਇਸ ਸਮੇ ਵੱਖ ਵੱਖ ਕਿਸਾਨ ਮਜ਼ਦੂਰ ਜੱਥੇਬੰਦੀਆ ਦੇ ਆਗੂ ਸ਼ਾਮਲ ਹੋਏ ਤੇ ਵੱਖ ਵੱਖ ਰਾਜਨੀਤਕ ਪਾਰਟੀਆ ਦੇ ਆਗੂ ਵੀ ਸ਼ਾਮਿਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁੜੀਆਂ ਤੇ ਚਿੜੀਆਂ
Next articleਕਿਸਾਨ ਯੂਨੀਅਨ ਦੀ ਹਾਜ਼ਰੀ ਵਿਚ ਮਾਰਕੀਟ ਕਮੇਟੀ ਵੱਲੋਂ ਮੱਕੀ ਦੀ ਖੁੱਲੀ ਬੋਲੀ ਕਰਵਾਈ