ਕਿਸਾਨੀ ਸੰਗਰਸ਼ ਸ਼ੁਰੂ ਹੋਇਆ ਉਸੇ ਸਮੇ ਤੋਂ ਹੁਣ ਤੱਕ ਬਲਵਿੰਦਰ ਕੁਮਾਰ ਕਿਸਾਨਾਂ ਨਾਲ ਖੜ੍ਹਦੇ ਰਹੇ

ਬਲਵਿੰਦਰ ਕੁਮਾਰ

(ਸਮਾਜ ਵੀਕਲੀ)  ਜਦੋ ਦਾ ਕਿਸਾਨੀ ਸੰਗਰਸ਼ ਸ਼ੁਰੂ ਹੋਇਆ ਉਸੇ ਸਮੇ ਤੋਂ ਹੁਣ ਤੱਕ ਬਲਵਿੰਦਰ ਕੁਮਾਰ ਕਿਸਾਨਾਂ ਨਾਲ ਖੜ੍ਹਦੇ ਰਹੇ ਅਤੇ ਕਿਸਾਨਾਂ ਦੇ ਮਸਲਿਆਂ ਲਈ ਮੋਢੇ ਨਾਲ ਮੋਢਾ ਲਾਕੇ ਸਰਕਾਰਾਂ ਨਾਲ ਕਿਸਾਨ ਅਤੇ ਪੰਜਾਬ ਦੇ ਹੱਕਾ ਲਈ ਲੜਦੇ ਰਹੇ,ਕਾਲੇ ਕਨੂੰਨਾ ਦੇ ਵਿਰੁੱਧ ਦਿੱਲੀ ਸ਼ੰਭੂ ਬਾਡਰ ਤੇ ਬਹੁਤ ਵਾਰੀ ਜਾਕੇ ਬਹੁਤ ਸਮਾਂ ਦਿੱਲੀ ਬਾਡਰਾਂ ਤੇ ਰਹੇ ਅਤੇ ਸੱਚ ਲਈ ਆਵਾਜ਼ ਬੁਲੰਦ ਕੀਤੀ, ਪੰਜਾਬ ਵਿਚ ਹਰ ਵਕਤ ਹਰ ਜਗਾ ਕਿਸਾਨਾਂ ਨਾਲ ਖੜ੍ਹੇ ਰਹੇ ਅਤੇ ਆਉਣ ਵਾਲੇ ਸਮੇ ਵਿਚ ਹਮੇਸ਼ਾ ਕਿਸਾਨਾਂ ਦੀ ਹਰ ਮੁਸ਼ਕਿਲ ਵਿਚ ਹਰ ਸਮੇ ਉਹ ਕਿਸਾਨਾਂ ਨਾਲ ਖੜ੍ਹੇ ਹਨ ,,,,, ਹੁਣ ਸਾਡਾ ਵੀ ਫਰਜ਼ ਬਣਦਾ ਕੀ ਬਲਵਿੰਦਰ ਕੁਮਾਰ ਦਾ ਸਾਥ ਦਈਏ ਅਤੇ ਜੋ ਸਾਡੇ ਕਿਸਾਨਾਂ ਦੇ ਮਸਲੇ ਹਨ ਓਹਨਾ ਨੂੰ ਦਿੱਲੀ ਵਿਧਾਨ ਸਭਾ ਵਿਚ ਰੱਖਣ ਅਤੇ ਸਾਡੇ ਮਸਲੇ ਹੱਲ ਹੋਣ ,,, ਆਓ ਸਾਰੇ ਇਕੱਠੇ ਹੋਕੇ ਬਲਵਿੰਦਰ ਕੁਮਾਰ ਨੂੰ ਵੋਟ ਪਾਕੇ ਜਿੱਤ ਹਾਸਲ ਕਰੀਏ ਅਤੇ ਸਾਰੇ ਹਾਥੀ ਚੋਣ ਨਿਸ਼ਾਨ ਤੇ ਵੋਟ ਪਾਕੇ ਆਪਣੇ ਅਤੇ ਬਲਵਿੰਦਰ ਕੁਮਾਰ ਦੇ ਹੱਥ ਮਜਬੂਤ ਕਰੀਏ …..ਧੰਨਵਾਦ ਜੀ ….

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

 

 

Previous articleਜਲੰਧਰ ਲੋਕਸਭਾ ਸੀਟ ਤੋਂ ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ
Next article“ਸਾਡਾ ਮਿਸ਼ਨ- ਗ੍ਰੀਨ ਇਲੈਕਸ਼ਨ” ਅਧੀਨ ਮਹਾਲ਼ੋਂ ਸਕੂਲ ਵਿਖੇ ਪੌਦੇ ਲਗਾਏ