‘ਨਾ ਪੁਲਿਸ ਨਾ ਕੋਈ ਜੇਲ੍ਹ’

ਮੇਜਰ ਸਿੰਘ ‘ਬੁਢਲਾਡਾ’

(ਸਮਾਜ ਵੀਕਲੀ)

ਨੀਦਰਲੈਂਡ, ਆਇਰਲੈਂਡ, ਆਈਸਲੈਂਡ, ਡੈਨਮਾਰਕ ਆਦਿ ਦੇਸ਼ਾਂ ਵਿੱਚ,
ਕਹਿੰਦੇ ਨਾ ਪੁਲਿਸ, ਨਾ ਕੋਈ ਜੇਲ੍ਹ ਲੋਕੋ।
‘ਹੰਕਾਰ’ ਨਾਮ ਦੇ ਦੁਸ਼ਮਣ ਨੂੰ ਖ਼ਤਮ ਕਰਕੇ,
ਲੋਕ ਰਖਦੇ ਨੇ ਆਪਸ ਵਿੱਚ ਮੇਲ ਲੋਕੋ।
ਹੋ ਜਾਵੇ ਜੇ ਕਿਸੇ ਤੋਂ ਕੋਈ ਗ਼ਲਤੀ,
‘ਸੌਰੀ’ ਬੋਲਕੇ ਖ਼ਤਮ ਕਰਨ ਇਹ ਖੇਲ ਲੋਕੋ।
ਲੜਾਈਆਂ ਤੋਂ ਬਚਕੇ ਬਚਾਓ ਜ਼ਿੰਦਗੀਆਂ ਨੂੰ,
ਤੁਸੀਂ ਹਾਉਮੈ ਹੰਕਾਰ ਨੂੰ ਪਾਕੇ ਨਕੇਲ ਲੋਕੋ।

ਮੇਜਰ ਸਿੰਘ  ‘ਬੁਢਲਾਡਾ ‘
94176 42327

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ ( ਮਾਲਾ )
Next articleਤਾਹਨਿਆਂ ਦੇ ਨਾਲ਼