ਉੜੀਸਾ ਰੇਲ ਦੁਰਘਟਨਾ

(ਸਮਾਜ ਵੀਕਲੀ)

ਉੜੀਸਾ ਰੇਲ ਦੁਰਘਟਨਾ
ਹੋਣ ਦੀ ਖ਼ਬਰ ਸੁਣ ।
ਮੇਰਾ ਦਿਲ ਇੱਕ ਦਮ ਹੋ
ਗਿਆ ਬਿਲਕੁੱਲ ਸੁੰਨ ।।

ਕਈ ਪਰਿਵਾਰ ਦੇ ਵਿੱਚ
ਪੈ ਗਿਆ ਹੈ ਸੋਗ ਹੁਣ ।
ਪੈ ਰਿਹਾ ਹੈ ਚੀਕ ਚਿਹਾੜਾ
ਹਸਪਤਾਲਾਂ ਵਿੱਚ ਸੁਣ ।।

ਹਰ ਇੱਕ ਕਰਦਾ ਪਿਆ ਹੈ
ਅਰਦਾਸਾਂ ਮਾਲਕਾ ਸੁਣ ।
ਭਾਣਾ ਮੰਨਣ ਦਾ ਬਲ ਬਖਸ਼
ਦੇ ਪਰਿਵਾਰਾਂ ਨੂੰ ਹੁਣ ।।

ਸੂਦ ਵਿਰਕ ਵੀ ਬੜ੍ਹੇ ਹੀ
ਦੁੱਖੀ ਹਿਰਦੇ ਨਾਲ ਹੁਣ ।
ਦੁੱਖੀ ਪਰਿਵਾਰਾਂ ਨਾਲ
ਦੁੱਖ ਸਾਂਝਾ ਕਰਦਾ ਹੈ ਜੀ ।।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਸਾਂਝਾ ਅਧਿਆਪਕ ਮੋਰਚਾ ਦਾ ਵਫ਼ਦ ਮੀਟਿੰਗਾਂ ਵਿੱਚ ਬਣੀਆਂ ਸਹਿਮਤੀਆਂ ਨੂੰ ਲਾਗੂ ਕਰਵਾਉਣ ਲਈ ਸਿੱਖਿਆ ਮੰਤਰੀ ਦੇ ਓ ਐਸ ਡੀ ਨੂੰ ਮਿਲਿਆ
Next articleਆਈ ਆਰ ਈ ਐੱਫ ਵਲੋਂ ਭਿਆਨਕ ਰੇਲ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ