।। ਮੇਰੀ ਮੁਹੱਬਤ ।।

ਮਹਿੰਦਰ ਸੂਦ

(ਸਮਾਜ ਵੀਕਲੀ)

ਮੇਰੇ ਜ਼ਿੰਦਗੀ ਦੇ ਆਖਰੀ ਪਲਾਂ ਵਿੱਚ ਜੇ ਤੂੰ
ਮੇਰੇ ਨਾਲ ਹੋਵੇ ਸ਼ਾਇਦ ਫਿਰ ਤੈਨੂੰ ਕੁੱਝ ਮਹਿਸੂਸ ਹੋਵੇ ।।

ਕਿ ਸੂਦ ਵਿਰਕ ਨੇ ਆਪਣੀ ਜ਼ਿੰਦਗੀ ਕਿਸ ਦੇ
ਨਾਂਅ ਕੀਤੀ ਹੋਈ ਸੀ
ਜੇ ਫਿਰ ਵੀ ਸਮਝ ਨਾ ਆਵੇ ਤਾਂ ਕਬਰ ਮੇਰੀ ਤੇ ਆ ਜਾਵੀਂ ।।

ਕਬਰ ਮੇਰੀ ਨੂੰ ਲਗਾ ਕੇ ਕੰਨ ਸੁਣ ਲਵੀਂ
ਸ਼ਾਇਦ ਫਿਰ ਤੂੰ ਕੁੱਝ ਸਮਝ ਪਾਵੇ ।।

ਤੇ ਤੇਰੀਆਂ ਅੱਖਾਂ ਤੇ ਵੱਜੀ ਝੂਠ ਦੀ ਪੱਟੀ ਹਟ ਜਾਵੇ
ਸੱਚੀ ਝਲਕ ਸੂਦ ਵਿਰਕ ਦੀ ਫਿਰ ਤੇਰੀਆਂ
ਅੱਖਾਂ ਵਿਚੋਂ ਨਜ਼ਰ ਆਵੇ ।।

ਦੇਖੀ ਕਿਤੇ ਫਿਰ ਤੈਨੂੰ ਰੌਣਾ ਨਾ ਪੈ ਜਾਵੇ
ਕਿ ਬਾ ਉਮਰ ਜਿਸ ਨੂੰ ਗ਼ਲਤ ਹੀ ਕਹਿਆ
ਉਹ ਤਾਂ ਸਿਰਫ਼ ਇੱਕ ਤੇਰੇ ਲਈ ਹੀ ਸੀ ਜੀ ਰਿਹਾ ।।

ਲਿਖ-ਤੁਮ- ਮਹਿੰਦਰ ਸੂਦ (ਵਿਰਕ)
ਜਲੰਧਰ
ਮੋਬ: 98766-66381

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article।। ਸੋਚੋ ਵਿਚਾਰੋ ।।
Next articleਸਿਵਲ ਹਸਪਤਾਲ ਅੱਪਰਾ ਵਿਖੇ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਕੀਤਾ ਹਲ