(ਸਮਾਜ ਵੀਕਲੀ)
ਉਹਨੇ ਸ਼ੀਸ਼ੇ ਤੇ ਹੱਥ ਫੇਰ
ਐਨਕ ਸਾਫ਼ ਕੀਤੀ ਐ
ਫਰੇਮ ਤੇ ਉਂਗਲ ਫੇਰ
ਡੱਬਾ ਬਣਾਇਆ ਏ
ਅਤੇ ਉੱਚੀ ਕਿਸੇ ਮਿੱਤਰ ਨੂੰ
ਹਾਕ ਮਾਰੀ ਐ
ਫਿਰ ਵੀ ਨਾ ਸੁਣੇ ਤਾਂ
ਹੋਕਰਾ ਮਾਰਦਾ ਹੈ
ਪਰ
ਕਿਸੇ ਮਿੱਤਰ- ਬੇਲੀ ਨੂੰ
ਉਹ ਕੋਲੋਂ ਐਵੇਂ ਨੀਂ
ਲੰਘਣ ਦਿੰਦਾ।
ਗੁਰਦੀਪ ਗਾਮੀਵਾਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly