ਅਫ਼ਗ਼ਾਨਿਸਤਾਨ ’ਚ ਆਈਐੱਸਆਈਐੱਲ-ਕੇ ਭਾਰਤ, ਇਰਾਨ ਤੇ ਚੀਨ ਦੇ ਸਫ਼ਾਰਤਖ਼ਾਨਿਆਂ ਨੂੰ ਬਣਾ ਸਕਦਾ ਹੈ ਨਿਸ਼ਾਨਾ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ) : ਆਈਐੱਸਆਈਐੱਲ-ਕੇ ਨੇ ਅਫ਼ਗਾਨਿਸਤਾਨ ਵਿੱਚ ਭਾਰਤ, ਇਰਾਨ ਅਤੇ ਚੀਨ ਦੇ ਸਫ਼ਾਰਤਖ਼ਾਨਿਆਂ ਉੱਤੇ ਅਤਿਵਾਦੀ ਹਮਲੇ ਕਰਨ ਦਾ ਖ਼ਤਰਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਤੋਨੀਓ ਗੁਟੇਰੇਜ਼ ਦੀ ਆਈਐੱਸਆਈਐੱਲ ਦੇ ਖਤਰੇ ਬਾਰੇ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ।

 

Previous articleਆਂਧਰਾ ਪ੍ਰਦੇਸ਼: ਤੇਲ ਫੈਕਟਰੀ ’ਚ ਟੈਂਕਰ ਦੀ ਸਫ਼ਾਈ ਸਮੇਂ ਦਮ ਘੁਟਣ ਕਾਰਨ 7 ਮਜ਼ਦੂਰਾਂ ਦੀ ਮੌਤ
Next articleਕੋਟਾ: ਨੀਟ ਦੀ ਤਿਆਰੀ ਕਰ ਰਹੀ ਲੜਕੀ ਨੇ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ