ਭੀੜ ਅੰਦਰ

(ਸਮਾਜ ਵੀਕਲੀ)

ਗੁਆਚ ਗਿਆ ਸੀ ਮੈਂ ਭੀੜ ਦੇ ਅੰਦਰ,
ਰਸਤਾ ਕੋਈ ਨਾ ਲੱਭੇ।
ਅਵਾਜ਼ਾਂ ਮਾਰਾਂ ਪਰ ਸੁਣੇ ਕੋਈ ਨਾ,
ਮੈਂ ਵੇਖਾਂ ਸੱਜੇ ਖੱਬੇ।
ਆਖਰ ਮੈਨੂੰ ਇੱਕ ਮੁਰਸ਼ਦ ਮਿਲਿਆ,
ਬਸ ਉਹੀ ਆਪਣਾ ਲੱਗੇ।
ਪੱਤੋ, ਮੈਂ ਸਭ ਤੋ ਵੱਖ ਹੋ ਗਿਆ,
ਹੁਣ ਪਛਾਣਨ ਮੈਨੂੰ ਸੱਭੇ।

ਹਰਪ੍ਰੀਤ ਪੱਤੋ।

 

Previous articleਗੀਤ
Next articleगणतंत्र दिवस पर सभी को शुभकामनाएं