ਆਪਣੇ ਲਈ ਕਾਨੂੰਨ

ਮੂਲ ਚੰਦ ਸ਼ਰਮਾ  .

(ਸਮਾਜ ਵੀਕਲੀ)

ਨਵਿਆਂ ਦੀ ਸਰਕਾਰ ਬਣ ਗਈ
ਰਾਤ ਮੈਨੂੰ ਇੱਕ ਸੁਪਨਾ ਆਇਆ .
ਬਹੁ-ਸੰਮਤੀ ਨਾਲ਼ ਉਹਨਾਂ ਨੇ ਇੱਕ
ਆਪਣੇ ਲਈ ਕਾਨੂੰਨ ਬਣਾਇਆ .
ਜਿੰਨੇਂ ਵਾਰੀ ਮਰਜ਼ੀ ਜਿੱਤ ਜਾਏ
ਐਪਰ ਪੈਨਸ਼ਨ ਇੱਕ ਮਿਲੂਗੀ ,
ਲੋਕੀ ਆਖਣ ਵਾਹ ਬਈ ਵਾਹ
ਵੋਟ ਪਾਈ ਦਾ ਕਰਜ਼ ਚੁਕਾਇਆ .

ਮੂਲ ਚੰਦ ਸ਼ਰਮਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਜ਼ਰਬੇਕਾਰ ਸਿਆਸੀ ਨੇਤਾ
Next articleKamala Harris slams Russia in maiden appearance on a big stage