ਪੰਜਾਬੀਆਂ ਉੱਤੇ ਸਵਾਲ ਨਾ ਚੁੱਕਣ ਮੋਦੀ: ਰੰਧਾਵਾ

Jails Minister Sukhjinder Singh Randhawa

(ਸਮਾਜ ਵੀਕਲੀ):  ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਪਣੀ ਗ਼ਲਤੀ ਛੁਪਾਉਣ ਲਈ ਸਮੁੱਚੇ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਬਿਆਨ ਕਿ ‘….ਮੈਂ ਬਠਿੰਡਾ ਹਵਾਈ ਅੱਡੇ ਤੋਂ ਜਿਊਂਦਾ ਮੁੜ ਸਕਿਆ’ ਨਾਲ ਕੀ ਸਾਬਿਤ ਕਰਨਾ ਚਾਹੁੰਦੇ ਹਨ ਕਿ ‘ਅਸੀਂ ਪੰਜਾਬੀ ਅਤਿਵਾਦੀ ਹਾਂ’। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਦੇਸ਼ ਭਗਤੀ ’ਤੇ ਉਂਗਲ ਚੁੱਕਣ ਵਾਲੇ ਦੇਖ ਲੈਣ ਕਿ ਅੱਜ ਵੀ ਪੰਜਾਬੀਆਂ ਦੀਆਂ ਸਭ ਤੋਂ ਵੱਧ ਲਾਸ਼ਾਂ ਤਿਰੰਗੇ ’ਚ ਲਿਪਟੀਆਂ ਆਉਂਦੀਆਂ ਹਨ।

Previous articleਪ੍ਰਧਾਨ ਮੰਤਰੀ ਪੰਜਾਬ ਨੂੰ ਬਦਨਾਮ ਨਾ ਕਰਨ: ਚੰਨੀ
Next articleਮੋਦੀ ਵੱਲੋਂ ਕੋਵਿੰਦ ਨਾਲ ਮੁਲਾਕਾਤ