ਯੋਗੀ ਸਰਕਾਰ ਦੀ ਅਸਲ ਰਿਪੋਰਟ: ਅਖਿਲੇਸ਼

Samajwadi Party president Akhilesh Yadav

ਲਖਨਊ (ਸਮਾਜ ਵੀਕਲੀ):  ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਨੀਤੀ ਆਯੋਗ ਵੱਲੋਂ ਸਿਹਤ ਮਾਪਦੰਡਾਂ ਦੇ ਆਧਾਰ ’ਤੇ ਜਾਰੀ ਰਿਪੋਰਟ, ਜਿਸ ਵਿੱਚ ਯੂਪੀ ਨੂੰ ਸਭ ਤੋਂ ਮਾੜੀ ਕਾਰਗੁਜ਼ਾਰੀ ਲਈ ਸਭ ਤੋਂ ਹੇਠਲਾ ਸਥਾਨ ਮਿਲਿਆ ਹੈ, ਨੂੰ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਯੂਪੀ ਸਰਕਾਰ ਦੀ ‘ਅਸਲ ਰਿਪੋਰਟ’ ਕਰਾਰ ਦਿੱਤਾ ਹੈ। ਅਖਿਲੇਸ਼ ਨੇ ਕਿਹਾ, ‘‘ਗੁਮਰਾਹਕੁਨ ਇਸ਼ਤਿਹਾਰ ਪ੍ਰਕਾਸ਼ਿਤ ਕੀਤੇ ਜਾਣ ਨਾਲ ਸਚਾਈ ਨਹੀਂ ਬਦਲੀ ਜਾ ਸਕਦੀ। ਯੂਪੀ ਦੀ ਸਿਹਤ ਵਿਗਾੜਨ ਵਾਲਿਆਂ ਨੂੰ ਸੂਬੇ ਦੇ ਲੋਕ 2022 ਦੀਆਂ ਚੋਣਾਂ ਵਿੱਚ ਢੁੱਕਵਾਂ ਜਵਾਬ ਦੇਣਗੇ।’’

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਹਤ ਦਰਜਾਬੰਦੀ ’ਚ ਕੇਰਲਾ ਅਰਸ਼ ਤੇ ਯੂਪੀ ਫਰਸ਼ ’ਤੇ
Next articleਨਰਸਾਂ ਨੇ ਚੰਡੀਗੜ੍ਹ-ਖਰੜ ਮਾਰਗ ’ਤੇ ਆਵਾਜਾਈ ਰੋਕੀ