ਚੋਣ ਸੁਧਾਰ ਬਿੱਲ ਤੇ ਲਖੀਮਪੁਰ ਹਿੰਸਾ ਬਾਰੇ ਚਰਚਾ ਲਈ ਵਿਰੋਧੀ ਧਿਰ ਦੇ ਨੋਟਿਸ ਰੱਦ

ਨਵੀਂ ਦਿੱਲੀ (ਸਮਾਜ ਵੀਕਲੀ):  ਕਾਂਗਰਸ ਦੇ ਸੰਸਦ ਮੈਂਬਰਾਂ ਨੇ ਅੱਜ ਚੋਣ ਸੂਚੀਆਂ ਅਤੇ ਵੋਟਰ ਕਾਰਡਾਂ ਨੂੰ ਆਧਾਰ ਨਾਲ ਜੋੜਨ ਵਾਲੇ ਬਿੱਲ ਅਤੇ ਲਖੀਮਪੁਰ ਹਿੰਸਾ ਚਰਚਾ ਕਰਾਉਣ ਲਈ ਸੰਸਦ ਦੇ ਦੋਵੇਂ ਸਦਨਾਂ ’ਚ ਨੋਟਿਸ ਦਿੱਤੇ ਜਿਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ। ਲੋਕ ਸਭਾ ’ਚ ਮਨੀਸ਼ ਤਿਵਾੜੀ ਨੇ ਚੋਣ ਸੁਧਾਰਾਂ ਬਾਰੇ ਬਿੱਲ ’ਤੇ ਚਰਚਾ ਲਈ ਨੋਟਿਸ ਦਿੱਤਾ ਸੀ ਜਦਕਿ ਦੀਪੇਂਦਰ ਹੁੱਡਾ ਨੇ ਰਾਜ ਸਭਾ ’ਚ ਲਖੀਮਪੁਰ ਖੀਰੀ ਕਾਂਡ ’ਤੇ ਬਹਿਸ ਦੀ ਮੰਗ ਕੀਤੀ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜ ਸਭਾ ਵਿੱਚ ਬਗ਼ੈਰ ਬਹਿਸ ਤੋਂ ਪਾਸ ਹੋਇਆ ਚੋਣ ਸੁਧਾਰ ਬਿੱਲ
Next articleਡੈਰੇਕ ਓ’ਬ੍ਰਾਇਨ ਸਦਨ ਦੇ ਬਾਕੀ ਰਹਿੰਦੇ ਸੈਸ਼ਨ ਲਈ ਮੁਅੱਤਲ