(ਸਮਾਜ ਵੀਕਲੀ)
ਜੇ ਸਰਕਾਰੀ ਨੌਕਰੀ ਚਾਹੀਦੀ ,
ਤੀਹ ਲੱਖ ਰੁਪੱਈਆ ਤਿਆਰ ਕਰੋ ।
ਹਰ ਇੰਮਤਿਹਾਨ ‘ਚੋਂ ਅੱਵਲ ਆ ,
ਸਾਰੇ ਹੀ ਅੜਿੱਕੇ ਪਾਰ ਕਰੋ ।
ਫਿਰ ਤਾਂ ਛੋਟੇ ਵੱਡੇ ਅਫ਼ਸਰ ਵੀ ,
ਨੰਗੇ ਸਿਰ ਹੀ ਪਾਣੀ ਭਰਦੇ ਨੇ ;
ਕਿਸੇ ਆਗੂ ਦੇ ਨਾਲ਼ ਆੜੀ ਪਾ ,
ਦੋ ਨੰਬਰ ਦਾ ਕੰਮ ਕਾਰ ਕਰੋ ।
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly