ਤਾਜ਼ੇ ਘਟਨਾ ਕਰਮ ਦੇ ਸੰਕੇਤ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਸੂਤਰਾਂ ਨੇ ਤਾਂ ਕੱਲ੍ ਹੀ ਕਿਹਾ ਸੀ ,
ਕੇਂਦਰ ਵਿੱਚ ਕੋਈ ਅਹੁਦਾ ਮਿਲੂਗਾ ।
ਕੈਪਟਨ ਸਾਹਿਬ ਦੇ ਵਿਹੜੇ ਵਿੱਚ ਵੀ ,
ਭਾਜਪਾ ਵਾਲ਼ਾ ਕੰਵਲ ਖਿਲੂਗਾ ।
ਇੱਕ ਤੀਰ ਨਾਲ਼ ਦੋ ਦੋ ਨਿਸ਼ਾਨੇ ,
ਦੋਵੇਂ ਧਿਰਾਂ ਹੀ ਲਾਉਂਣਗੀਆਂ ;
ਜੇ ਖੇਤੀ ਬਿਲਾਂ ਦਾ ਹੱਲ ਵੀ ਹੋ ਗਿਅਾ ,
ਖ਼ਵਰੇ ਫ਼ਾਇਦਾ ਕਿਸ ਨੂੰ ਮਿਲੂਗਾ ।

ਮੂਲ ਚੰਦ ਸ਼ਰਮਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਈਟੀਐਮ ਸ਼ਾਈਨਿੰਗ ਸਟਾਰ ਸਟੇਟ ਐਵਾਰਡ” ਦੇ ਖ਼ਿਤਾਬ ਲਈ ਸੈਮੀ ਫਾਈਨਲ ਮੁਕਾਬਲਾ 1 ਅਕਤੂਬਰ ਨੂੰ
Next articleਕੋਹੜ ਅਤੇ ਕਲੰਕ ਤੋਂ ਛੁਟਕਾਰੇ ਦਾ ਹੱਲ