(ਸਮਾਜ ਵੀਕਲੀ)
ਜਿਹੜੀ ਗੱਲ ਕਹੀ ਸੀ ਰੁਲ਼ਦੂ ਨੇ ,
ਲਗਦੈ ਸੱਚੀ ਹੁੰਦੀ ਜਾਂਦੀ ਅੈ ।
ਕਾਗ਼ਜ਼ ਦੀ ਕਿਸ਼ਤੀ ਬਿਨ ਪਾਣੀ ਹੀ,
ਡਿੱਕ ਡੋਲੇ ਜਿਹੇ ਖਾਂਦੀ ਅੈ ।
ਲਗਦਾ ਹੈ ਘਰ ਨੂੰ ਅੱਗ ਲੱਗੀ ,
ਕਿਸੇ ਘਰ ਵਿਚਲੇ ਹੀ ਦੀਵੇ ਤੋਂ ;
ਇਹ ਸਮਾਂ ਦੱਸੂਗਾ ਕਿਸਦਾ ਲੋਹਾ ,
ਤੇ ਕਿਸ ਦੀ ਬਣਦੀ ਚਾਂਦੀ ਅੈ ।
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly