ਕਨ੍ਹੱਈਆ ਕੁਮਾਰ ਨੂੰ ਕਮਿਊਨਿਸਟ ਵਿਚਾਰਧਾਰਾ ’ਤੇ ਯਕੀਨ ਨਹੀਂ: ਡੀ.ਰਾਜਾ

ਨਵੀਂ ਦਿੱਲੀ (ਸਮਾਜ ਵੀਕਲੀ): ਸੀਪੀਆਈ ਦੇ ਜਨਰਲ ਸਕੱਤਰ ਡੀ.ਰਾਜਾ ਨੇ ਅੱਜ ਕਿਹਾ ਕਿ ਕਨ੍ਹੱਈਆ ਕੁਮਾਰ ਨੂੰ ਕਮਿਊਨਿਸਟ ਵਿਚਾਰਧਾਰਾ ਵਿੱਚ ਯਕੀਨ ਨਹੀਂ ਸੀ। ਰਾਜਾ ਨੇ ਕਿਹਾ ਕਿ ਕੁਮਾਰ ਭਾਰਤੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਪ੍ਰਤੀ ਕਥਿਤ ‘ਇਮਾਨਦਾਰ ਵੀ ਨਹੀਂ ਰਿਹਾ’ ਤੇ ਨਾ ਹੀ ਉਸ ਨੇ ਪਾਰਟੀ ਨੂੰ ਆਪਣੀ ਮੰਗਾਂ ਬਾਰੇ ਕਦੇ ‘ਸਿੱਧੇ ਤੌਰ’ ’ਤੇ ਦੱਸਿਆ। ਉਨ੍ਹਾਂ ਿਕਹਾ ਕਿ ਸੀਪੀਆਈ ਦੀ ਕਨ੍ਹੱਈਆ ਦੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਵੀ ਹੋਂਦ ਸੀ ਤੇ ਉਸ ਦੇ ਲਾਂਭੇ ਹੋਣ ਮਗਰੋਂ ਵੀ ਪਾਰਟੀ ਦੀ ਹੋਂਦ ਕਾਇਮ ਰਹੇਗੀ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਨ੍ਹੱਈਆ ਕੁਮਾਰ ਕਾਂਗਰਸ ਵਿੱਚ ਸ਼ਾਮਲ
Next articleਡੇਟਾ ਨਿੱਜਤਾ ਦੀ ਉਲੰਘਣਾ ਨਾ ਹੋਵੇ: ਸੀਤਾਰਾਮਨ