ਤੈਂ ਕੀ ਦਰਦ ਨਾ ਆਇਆ

ਅਮਰੀਕ ਸਿੰਘ ਕਲੇਰ

ਖੇਰੂੰ ਖੇਰੂੰ ਹੋ ਗਈ ਜ਼ਿੰਦਗੀ
ਅੱਧ ਅਸਮਾਨੋ ਕਿਰ ਗਈ ਜ਼ਿੰਦਗੀ

ਤੀਲਾ ਤੀਲਾ ਹੋ ਗਏ ਰਿਸ਼ਤੇ
ਮਤਲਬ ਦੀ ਏ ਦੁਨੀਆਂ ਸਾਰੀ
ਮਤਲਬ ਦੇ ਸਭ ਰਿਸ਼ਤੇ
ਨਾ ਕਰੇ ਕੋਈ ਮਾਂ ਦੀ ਇਜੱਤ
ਨਾ ਧੀ ਦਾ ਦਰਦ ਪਛਾਣੇ

ਬਾਬਾ……….

ਨਾਮ ਤੇਰੇ ਤੇ ਗੋਲੀ ਚਲਦੀ
ਬੇਅਦਬੀ ਦਾ ਕਾਂਡ ਰਚਾ ਕੇ ਆਖਣ ਰੱਬ ਦਾ ਭਾਣਾ

ਬਾਬਾ………

ਅਮਰੀਕ ਸਿੰਘ ਕਲੇਰ
9417638141

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleकांग्रेस हाईकमान ने मुख्यमंत्री कैप्टन से मांगा इस्तीफा
Next articleਕਾਟੋ ਕਲੇਸ਼ ਦਾ ਸਿਖ਼ਰ