ਕਾਟੋ ਕਲੇਸ਼ ਦਾ ਸਿਖ਼ਰ

ਗੀਤਕਾਰ ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਕਾਂਗਰਸ ਵਿੱਚੋਂ ਵਿਰੋਧੀ ਦਲ ਦੀ
ਮੰਗ ਹੋ ਗਈ ਪੂਰੀ ।
ਅੱਜ ਸ਼ਾਮ ਨੂੰ ਪੰਜ ਵਜੇ ਕੋਈ
ਉੱਘੜੂ੍ ਰੰਗ ਅੰਗੂਰੀ ।
ਰਾਜ ਭਾਗ ਵਿੱਚ ਲਗਦੈ ਕੋਈ
ਵੱਡਾ ਧਮਾਕਾ ਹੋ ‘ਜੇ ;
ਲਗਦੈ ਵੀਹ ਸੌ ਬਾਈ ਦੀਆਂ
ਚੋਣਾਂ ਲਈ ਹੋਇਆ ਜ਼ਰੂਰੀ ।

ਮੂਲ ਚੰਦ ਸ਼ਰਮਾ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੈਂ ਕੀ ਦਰਦ ਨਾ ਆਇਆ
Next articleਪੰਜ ਵਜੇ ਤੋਂ ਬਾਅਦ ਵੀ