ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਐਤਵਾਰ ਨੂੰ ਕਰ ਸਕਦੇ ਨੇ ਸੰਸਦ ਭੰਗ ਕਰਨ ਦਾ ਐਲਾਨ, 20 ਸਤੰਬਰ ਨੂੰ ਹੋ ਸਕਦੀਆਂ ਨੇ ਸੰਸਦ ਚੋਣਾਂ

Canada prime minister Justin Trudeau.

ਟਰਾਂਟੋ (ਸਮਾਜ ਵੀਕਲੀ):  ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਐਤਵਾਰ ਨੂੰ ਸੰਸਦ ਭੰਗ ਕਰਕੇ ਜ਼ਿਮਨੀ ਚੋਣਾਂ ਦਾ ਐਲਾਨ ਕਰਨਗੇ। ਉਨ੍ਹਾਂ ਦਾ ਇਰਾਦਾ 20 ਸਤੰਬਰ ਨੂੰ ਇਹ ਚੋਣਾਂ ਕਰਵਾਉਣ ਦਾ ਹੈ। ਜਸਟਿਨ ਟਰੂਡੋ ਚੋਣਾਂ ਵਿੱਚ ਇਸ ਗੱਲ ਦਾ ਲਾਹਾ ਲੈਣਾ ਚਾਹੁੰਦੇ ਹਨ ਕਿ ਕੈਨੇਡਾ ਦੁਨੀਆ ਦਾ ਇਕਲੌਤਾ ਦੇਸ਼ ਹੈ ਜਿੱਥੇ ਯੋਗ ਆਬਾਦੀ ਦੇ 100 ਫੀਸਦ ਲੋਕਾਂ ਨੂੰ ਕੋਵਿਡ-19 ਦਾ ਟੀਕਾ ਲਗਾਇਆ ਗਿਆ ਹੈ। ਦੇਸ਼ ’ਚ ਤਾਲਾਬੰਦੀ ਦੌਰਾਨ ਆਰਥਿਕਤਾ ਨੂੰ ਬਚਾਉਣ ਲਈ ਸੈਂਕੜੇ ਅਰਬ ਡਾਲਰ ਖਰਚੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਡੀਗੜ੍ਹ ਦੇ ਕਾਂਗਰਸੀ ਨੇਤਾ ਪ੍ਰਦੀਪ ਛਾਬੜਾ ਆਪ ’ਚ ਸ਼ਾਮਲ
Next articleਅਮਰੀਕੀ ਇਤਿਹਾਸ ’ਚ ਪਹਿਲੀ ਵਾਰ ਗੋਰਿਆਂ ਦੀ ਆਬਾਦੀ ’ਚ ਵਾਧਾ ਦਰ ਹੇਠਾਂ ਆਈ