(ਸਮਾਜ ਵੀਕਲੀ)
ਅਸੀਂ ਥਾਂ ਥਾਂ ਉੱਪਰ ਧਰਨੇ
ਲਗਾਈਂ ਬੈਠੇ ਹਾਂ ।
ਤੈਥੋਂ ਅੱਤਵਾਦੀ ਵੱਖਵਾਦੀ
ਕਹਾਈਂ ਬੈਠੇ ਹਾਂ ।
ਸਾਨੂੰ ਹਾਕਮਾਂ ਮੌਤ ਡਰਾਵੇ
ਦੇਹ ਨਾ ਤੂੰ ਇੰਜ ;
ਅਸੀਂ ਖ਼ੁਦ ਹੀ ਤਲ਼ੀ ‘ਤੇ ਸੀਸ
ਟਿਕਾਈਂ ਬੈਠੇ ਹਾਂ ।
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly