ਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਜਿਕਰ ਮੁੜ ਮੁੜ ਖੁੰਢਾਂ ‘ਤੇ ,
ਹੋਇਆ ਕਰੂਗਾ ਦੇਰ ਤੱਕ ।
ਕੋਸੇ ਅੱਥਰੂਆਂ ਨਾਲ਼ ਮੁੱਖ ,
ਧੋਇਆ ਕਰੂਗਾ ਦੇਰ ਤੱਕ ।
ਰੁਲ਼ਦੂ ਜਿਸ ਦਿਨ ਕਹਿ ਗਿਆ
ਪਿੰਡ ਰੰਚਣਾਂ ਨੂੰ ਅਲਵਿਦਾ  ;
ਚੇਤੇ ਕਰ ਕਰ ਇਹ ਜਹਾਂ ,
ਰੋਇਆ ਕਰੂਗਾ ਦੇਰ ਤੱਕ  ।

 

ਮੂਲ ਚੰਦ ਸ਼ਰਮਾ 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛੁਣਛੁਣੇ ਫਾਰ 2022
Next articleਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ