ਸਿੱਖ ਕੌਮ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਸਿੱਖਾਂ ਨੂੰ ਰੂਪ ਅਨੋਖਾ ,
ਬਖ਼ਸ਼ਿਆ ਦਸਤਾਰਾਂ ਨੇ ।
ਜਿਸ ਥਾਂ ਵੀ ਤੇਗਾਂ ਵਾਹੀਆਂ,
ਬਣੀਆਂ ਯਾਦਗਾਰਾਂ ਨੇ ।
ਜਿਸ ਪੱਖ ਤੋਂ ਫੇਲ ਜਾਪੀਆਂ,
ਦੋਵੇਂ ਸਰਕਾਰਾਂ ਨੇ ।
ਸਾਹਾਂ ਦੇ ਲੰਗਰ ਲਗਾ ‘ਤੇ,
ਸਿੰਘਾਂ ਸਰਦਾਰਾਂ ਨੇ ।

ਮੂਲ ਚੰਦ ਸ਼ਰਮਾ ਉਰਫ਼
ਰੁਲ਼ਦੂ ਬੱਕਰੀਆਂ ਵਾਲ਼ਾ .

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਦਰਤੀ ਦਾਤਾਂ
Next articleਵੀਹ ਸੌ ਬਾਈ ਨਾਚ ਨਚਾਉਂਦੈ