ਕੁਦਰਤੀ ਦਾਤਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਲੋਕੋ ਇਹ ਧਰਤੀ ਮਾਂ ਸਾਡੀ
ਇਸ ਨੂੰ ਜ਼ਹਿਰਾਂ ਨਾਲ਼ ਨਾ ਭਰੀਏ ।
ਇਹ ਪਾਣੀ ਬਹੁਤ ਕੀਮਤੀ ਹੈ
ਇਸ ਦੀ ਦੁਰਵਰਤੋਂ ਨਾ ਕਰੀਏ ।
ਸਾਫ਼ ਸ਼ੁੱਧ ਹਵਾ ਜ਼ਰੂਰੀ ਹੈ
ਇਹਦੇ ਬਿਨ ,ਬਿਨਾਂ ਆਈ ਨਾ ਮਰੀਏ।
ਇਹ ਰੁੱਖ ਸਾਡੇ ਜੀਵਨ ਦਾਤੇ ਨੇ
ਇਹਨਾਂ ਨੂੰ ਪਸ਼ੂਆਂ ਵਾਂਗ ਨਾ ਚਰੀਏ।

ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
148024

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUS suspends tariffs on 6 nations for digital service tax negotiations
Next articleਸਿੱਖ ਕੌਮ