ਕਾਲ਼ਾ ਦਿਵਸ

ਮੂਲ ਚੰਦ ਸ਼ਰਮਾ

ਸਮਾਜ ਵੀਕਲੀ

ਛੱਬੀ ਨੂੰ ਅੰਨ ਦਾਤੇ ਜਦੋਂ ,
ਕਾਲ਼ੇ ਝੰਡੇ ਲਹਿਰਾਵਣਗੇ ।
ਕੇਂਦਰ ਦੀ ਸੁੱਤੀ ਸਰਕਾਰ ਨੂੰ,
ਹੁੱਜਾਂ ਮਾਰ ਜਗਾਵਣਗੇ ।
ਜੋ ਆਪੋ ਆਪਣੇ ਢੰਗ ਨਾਲ਼,
ਮੁੱਢ ਤੋਂ ਹੀ ਲੱਗੇ ਹੋਏ ਨੇ ;
ਲੇਖਕ,ਗਾਇਕ ਤੇ ਕਲਾਕਾਰ ਵੀ,
ਕਾਲ਼ਾ ਦਿਵਸ ਮਨਾਵਣਗੇ ।

ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
148024

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿਆਰ ਵਾਲ਼ਾ ਫ਼ਰਕ….
Next articleਸਿੱਧੂ ਜੋੜੀ ਨੇ ਪਟਿਆਲਾ ਤੇ ਧੀ ਰਾਬੀਆ ਨੇ ਅੰਮ੍ਰਿਤਸਰ ‘ਚ ਕੋਠੀ ‘ਤੇ ਲਾਇਆ ਕਾਲਾ ਝੰਡਾ, ਜਾਣੋ ਵਜ੍ਹਾ