ਰੋਟੀ ਕੱਪੜਾ ਅਤੇ ਮਕਾਨ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਛੱਤਾਂ ਬਦਲ ਨਾ ਹੋਈਆਂ
ਘਰ ਨੇ ਬਾਬਿਆਂ ਜੇਡ ਪੁਰਾਣੇ ।
ਮਿਲੇ ਨਾ ਕੁੱਝ ਵੀ ਖਾਣ ਪੀਣ ਨੂੰ
ਵਿਲਕਣ ਨਿਆਣੇ ਸਿਆਣੇ ।
ਤੇੜ ਕਾਹਦੇ ਨਾਲ਼ ਢਕੀਏ ਹੁਣ
ਅੱਲਾ ਰਾਮ ਵਾਹਿਗੁਰੂ ਜਾਣੇ ।
ਹੈ ਹਾਕਮਾਂ ਨੇ ਲੋਕ ਚੱਬ ਲਏ
ਜਿਵੇਂ ਚੱਬੀਂ ਦੇ ਮੱਕੀ ਦੇ ਦਾਣੇ ।

ਮੂਲ ਚੰਦ ਸ਼ਰਮਾ ਉਰਫ਼
ਰੁਲ਼ਦੂ ਬੱਕਰੀਆਂ ਵਾਲ਼ਾ .
ਪਿੰਡ ਰਜਿੰਦਰਾ ਪੁਰੀ ਰੰਚਣਾਂ ( ਸੰਗਰੂਰ )

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੇਵਾ ਦਾ ਪ੍ਰਭਾਵ
Next articleਪੰਜਾਬ ਦੀ ਕੋਇਲ, ਸੁਪ੍ਰਸਿੱਧ ਗਾਇਕਾ ਸੁਦੇਸ਼ ਕੁਮਾਰੀ ਨੇ ਗਾਈ ਨਵੇਂ ਅੰਦਾਜ਼ ਵਿਚ “ਹੀਰ “