ਅਲਵੀਨ ਬੰਗੜ ਨੂੰ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ।

ਹਮਬਰਗ (ਸਮਾਜ ਵੀਕਲੀ) (ਰੇਸ਼ਮ ਭਰੋਲੀ): ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ,ਵਾਹਿਗੁਰੂ ਅਲਵੀਨ ਬੰਗੜ ਨੂੰ ਲੰਬੀ ਉਮਰ ਤੰਦਰੁਸਤੀ ਤੇ ਵਿੱਦਿਆ ਦਾਨ ਦੇਵੇ ਤੇ ਵੱਡਾ ਹੋਕੇ ਆਪਣੀ ਮਾਂ ਮੈਡਮ ਨਿਰਮਤਾ ਬੰਗੜ (ਰਿੱਪੀ) ਤੇ ਪਿੱਤਾ ਸ੍ਰੀ ਹੁਕਮ ਚੰਦ ਬੰਗੜ ਵਿੱਕੀ ਤੇ ਇਟਲੀ ਵਿੱਚ ਰਹਿ ਕੇ ਵੀ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇ। ਆਲੇਕਸ ਬੰਗੜ ਨੂੰ ਵੀ ਆਪਣੇ ਛੋਟੇ ਭਰਾਅ ਦੇ ਜਨਮ ਦਿਨ ਦੀ ਵਧਾਈ ਹੋਵੇ।

ਵਧਾਈ ਦੇਣ ਵਾਲ਼ਿਆਂ ਵਿੱਚ ਦਾਦੀ ਮਾਂ ਮਾਤਾ ਪੂਰੋ ਦੇਵੀ ਬੰਗੜ ਕਹਿੰਦੇ ਨੇ ਕਿ ਮੂਲ ਨਾਲ਼ੋਂ ਵਿਆਜ ਪਿਆਰਾ ਹੁੰਦਾ ਸੋ ਸਾਡੀ ਸਮਾਜ ਵੀਕਲੀ ਦੀ ਸਾਰੀ ਟੀਮ ਵੱਲੋਂ ਪੋਤੇ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਹੋਵੇ ਨਾਲ ਹੀ ਅਲਵੀਨ ਦੇ ਤਾਇਆ ਜੀ ਸ੍ਰੀ ਧਰਮ ਪਾਲ ਬੰਗੜ ,ਸ੍ਰੀ ਅਮਰਜੀਤ ਬੰਗੜ ਤੇ ਸ੍ਰੀ ਬੇਅੰਤ ਬੰਗੜ ਵੱਲੋਂ ਬਹੁਤ ਬਹੁਤ ਵਧਾਈ ਹੋਵੇ ਜੀ ਤੇ ਨਾਨਕਾ ਪ੍ਰਵਾਰ ਜੋ ਮੇਰੇ ਬਹੁਤ ਹੀ ਸਤਿਕਾਰ ਯੋਗ ਹਨ ਕਹਿੰਦੇ ਹੁੰਦੇ ਨੇ ਕਿ ਇੱਜ਼ਤ ,ਪਿਆਰ ,ਸਤਿਕਾਰ ਧੱਕੇ ਨਾਲ ਨਹੀਂ ਕਰਾਇਆ ਜਾਂਦਾ ਜਾ ਪੈਸਿਆਂ ਨਾਲ ਨਹੀਂ ਕਰਾਇਆ ਜਾਂਦਾ

ਤੁਸੀ ਕੰਮ ਹੀ ਇਸ ਤਰਾਂ ਦੇ ਕਰੋ ਕਿ ਅੱਗੇ ਵਾਲਾ ਬੰਦਾ ਤੁਹਾਡੀ ਆਪਣੇ ਆਪ ਇੱਜ਼ਤ ,ਮਾਨ ਦੇਵੇ ਮੇਰੀ ਮੁਰਾਦ ਸ੍ਰੀ ਹਰਭਜਨ ਦਾਸ ਕੋਮਲ ਤੇ ਨਾਨੀ ਸੁਰਿੰਦਰ ਕੋਰ ਕੋਮਲ ਤੇ ਮਾਮਾ ਗੁਰਦੀਪ ਦੀਪਾਂ ਕੋਮਲ,ਸੋਮਿਤ ਸੱਮਾ ਕੋਮਲ ਡੈਨਮਾਰਕ ਤੋਂ ਬੰਗੜ ਪ੍ਰਵਾਰ ਨੂੰ ਦਿੱਲ ਦੀਆ ਗਹਿਰਾਈਆਂ ਚ” ਬਹੁਤ ਬਹੁਤ ਵਧਾਈ ਦਿੱਤੀ ਤੇ ਜਰਮਨ ਤੋਂ ਭਰੋਲੀ ਪ੍ਰਵਾਰ ਵੱਲੋਂ ਵੀ ਅਲਵੀਨ ਬੰਗੜ ਨੂੰ ਜਨਮ ਦਿਨ ਦੀ ਬਹੁਤ ਵਧਾਈ ਹੋਵੇ ਤੇ ਬੰਗੜ ਪ੍ਰਵਾਰ ਇਟਲੀ ਵਿੱਚ ਰਹਿੰਦਾ ਹੋਇਆ ਵੀ ਆਪਣੇ ਦੇਸ਼ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੋੜਿਆ ਰਹੇ। ਜੋ ਇਕ ਵਾਰ ਫਿਰ ਬੰਗੜ ਪ੍ਰਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੇ ਮਨ ਲੱਗੇ ਤਾਂ …..!
Next articleਡਗਮਗਾ ਰਹੀ ਸਿਹਤ ਪ੍ਰਣਾਲੀ ਨੂੰ ਸੰਭਾਲਣਾ ਮੌਜੂਦਾ ਸਮੇਂ ਦੀ ਮੱੁਖ ਲੋੜ