ਰੁਲ਼ਦੂ ਖ਼ੁਸ਼ ਹੈ ਕਿਉਂਕਿ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਕਾਗ਼ਜ਼ ਕਲਮ ਸ਼ਬਦ ਤੇ ਅੱਖਰ ,
ਹੁਣ ਰੁਲ਼ਦੂ ਦੇ ਯਾਰ ਬਣ ਗਏ  ।
ਲੋਕ ਵੱਡੇ ਅਫ਼ਸਾਨੇ ਲਿਖਣ ਪਰ ,
ਉਸ ਦੇ ਗੀਤ ਨੇ ਸਾਰ ਬਣ ਗਏ ।
ਜੇ ਸਿਆਸੀ ਲੋਕ ਤੇ ਵੱਡੇ ਘਰਾਣੇ ,
ਦੁਸ਼ਮਣ ਹੋ ਗਏ ਨੇ ਤਾਂ ਕੀ ਹੋਇਆ ;
ਐਪਰ ਦੇਸ਼ ਦੇ ਕਿਰਤੀ ਕਾਮੇ ਤਾਂ ,
ਉਸ ਦੇ ਗਲ਼ੇ ਦਾ ਹਾਰ ਬਣ ਗਏ  ।
ਮੂਲ ਚੰਦ ਸ਼ਰਮਾ ਉਰਫ਼
               ਰੁਲ਼ਦੂ ਬੱਕਰੀਆਂ ਵਾਲ਼ਾ .
Previous articleਮੌਕੇ ਤੇ ਚੌਕਾ
Next article“”ਔਰਤਾਂ ਜੋ ਕਿਰਸਾਨੀ ਨਾਲ ਖੜੀਆਂ””