ਦਿੱਲੀ (ਸਮਾਜ ਵੀਕਲੀ) : ਤਾਜ ਮਹਿਲ ਵਿਚ ਬੰਬ ਦੀ ਖ਼ਬਰ ਮਿਲਣ ਤੋਂ ਬਾਅਦ ਇਸ ਨੂੰ ਖਾਲੀ ਕਰਵਾ ਲਿਆ ਗਿਆ। ਜਾਂਚ ਕਰਨ ਬਾਅਦ ਇਹ ਅਫ਼ਵਾਹ ਨਿਕਲੀ। ਅਧਿਕਾਰੀਆਂ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਨੇ ਸਵੇਰੇ 9 ਵਜੇ ਉੱਤਰ ਪ੍ਰਦੇਸ਼ ਪੁਲੀਸ ਦੀ ਐਮਰਜੈਂਸੀ ਸਰਵਿਸ ਨੰਬਰ 112 ਨੂੰ ਫੋਨ ਕੀਤਾ ਅਤੇ ਦਾਅਵਾ ਕੀਤਾ ਕਿ ਤਾਜ ਮਹਿਲ ਵਿੱਚ ਬੰਬ ਹੈ। ਇਹ ਫੋਨ ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਵਿੱਚੋਂ ਕੀਤਾ ਗਿਆ।
HOME ਤਾਜ ਮਹਿਲ ’ਚ ਬੰਬ ਹੋਣ ਦੀ ਸੂਚਨਾ ਅਫ਼ਵਾਹ ਨਿਕਲੀ