ਮੇਰੇ ਪਿੰਡ ਰੰਚਣਾਂ ਦੇ ਰਾਹ

(ਸਮਾਜ ਵੀਕਲੀ)

ਤੂੰ ਸਾਡੇ ਪਿੰਡ ਦਿਆਂ ਰਾਹਾਂ ‘ਤੇ
ਕਦੇ ਚੱਲ ਕੇ ਵੇਖੀਂ  ।
ਤੂੰ ਨਵੀਂ ਅੈਕਟਿਵਾ ਆਪਣੀ ਤਾਈਂ
ਦਬੱਲ ਕੇ ਵੇਖੀਂ  ।
ਜਦੋਂ ਫੁੱਲਾਂ ਦੀ ਖ਼ੁਸ਼ਬੋਈ ਨੇ  ,
ਤੈਨੂੰ ਕੈਦਣ ਕੀਤਾ   ;
ਰੁਲ਼ਦੂ ਬੱਕਰੀਆਂ ਵਾਲ਼ੇ ਕੋਲੋਂ
ਫੇਰ ਤੂੰ ਹੱਲ ਕੇ ਵੇਖੀਂ  ।
ਮੂਲ ਚੰਦ ਸ਼ਰਮਾ
              9478408898
Previous articleਅਖੌਤੀ ਪ੍ਰਵਾਨਿਆਂ ਨੂੰ
Next articleਅਗਿਆਨ