ਲੰਡਨ (ਸਮਾਜ ਵੀਕਲੀ): ਸ਼ਰਾਬ ਕਾਰੋਬਾਰੀ ਵਿਜੈ ਮਾਲੀਆ ਨੇ ਹਵਾਲਗੀ ਨੂੰ ਰੋਕਣ ਤੇ ਯੂਕੇ ਵਿਚ ਟਿਕੇ ਰਹਿਣ ਲਈ ਹਾਈ ਕੋਰਟ ਵਿਚ ਹੁਣ ਨਵਾਂ ਰਾਹ ਵਰਤਿਆ ਹੈ। ਉਸ ਨੂੰ ਯੂਕੇ ਵੱਲੋਂ ਭਾਰਤ ਹਵਾਲੇ ਕੀਤਾ ਜਾਣਾ ਹੈ। ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਮਾਲੀਆ ਨੇ ਯੂਕੇ ਵਿਚ ਸ਼ਰਨ ਮੰਗ ਲਈ ਹੈ। ਗ੍ਰਹਿ ਵਿਭਾਗ ਨੇ ਇਸ ਬਾਰੇ ਕੁਝ ਸਪੱਸ਼ਟ ਨਹੀਂ ਕੀਤਾ ਹੈ ਤੇ ਐਨਾ ਹੀ ਕਿਹਾ ਹੈ ਕਿ ਵਿਜੈ ਮਾਲੀਆ ਦੀ ਹਵਾਲਗੀ ਤੋਂ ਪਹਿਲਾਂ ਕੋਈ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ।
HOME ਮਾਲੀਆ ਵੱਲੋਂ ਯੂਕੇ ’ਚ ਟਿਕੇ ਰਹਿਣ ਲਈ ਯਤਨ