ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕਿਸਾਨਾਂ ਤੇ ਹੱਕ ਵਿਚ ਨਾਅਰਾ ਮਾਰਦਿਆਂ ਸਿੰਗਰ ਜੈਲੀ ਨੇ ਇਕ ਸਿੰਗਲ ਟਰੈਕ ‘ਦਿੱਲੀਏ ਪਲਟਾ ਵੱਜੂਗਾ’ ਹਾਲ ਹੀ ਵਿਚ ਰਿਲੀਜ਼ ਕੀਤਾ ਹੈ। ਇਸ ਟਰੈਕ ਦੀ ਗੱਲਬਾਤ ਕਰਦਿਆਂ ਗਾਇਕ ਜੈਲੀ ਨੇ ਦੱਸਿਆ ਕਿ ਸਰਵਣ ਯੂ ਕੇ ਅਤੇ ਜੀਨੀਅਸ ਰਿਕਾਰਡਸ ਨੇ ਇਸ ਟਰੈਕ ਨੂੰ ਭੁਪਿੰਦਰ ਸਿੰਘ ਖਮਾਣੋਂ ਦੀ ਨਿਰਦੇਸ਼ਾਂ ਹੇਠ ਰਿਲੀਜ਼ ਕੀਤਾ ਹੈ। ਇਸ ਦੇ ਡਾਇਰੈਕਟਰ ਸ਼ੈਰੀ ਕੈਂਥ ਹਨ। ਇਸ ਟਰੈਕ ਨੂੰ ਰੂਪੀ ਚੱਠਾ ਨੇ ਕਲਮਬੱਧ ਕੀਤਾ ਹੈ। ਜਦਕਿ ਸੰਗੀਤ ਡੀ ਕੇ ਹੈ। ਪੀ ਐਸ ਚੌਹਾਨ, ਹਰਪ੍ਰੀਤ ਖੱਟੜਾ, ਦੀਪ ਭਗਤਾ ਅਤੇ ਟੀ ਜੇ ਇੰਦਰ ਦਾ ਗਾਇਕ ਜੈਲੀ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ।
HOME ‘ਦਿੱਲੀਏ ਪਲਟਾ ਵੱਜੂਗਾ’ ਟਰੈਕ ਨਾਲ ਸਿੰਗਰ ਜੈਲੀ ਨੇ ਕੀਤੀ ਅਵਾਜ਼ ਬੁਲੰਦ