(ਸਮਾਜ ਵੀਕਲੀ)
ਸਾਡੀ ਕਾਹਦੀ ਹੈ ਦੀਵਾਲ਼ੀ ,
ਕੱਖ ਛੱਡਿਆ ਨਾ ਪੱਲੇ ।
ਕਰ ਲੈਣ ਦੇ ਟਕੋਰ ,
ਹਾਲੇ ਜ਼ਖ਼ਮ ਨੇ ਅੱਲੇ ।
ਤਾਂ ਕੀ ਹੋਇਆ ਅਜੇ ਰਾਤਾਂ,
ਚਾੜ੍ ਦਿਆਂਗੇ ਸਵੇਰਾ ;
ਹੁੰਦੀ ਪਿੰਡ ਰੰਚਣਾਂ ਦੀ ,
ਫਿਰ ਵੇਖੀਂ ਬੱਲੇ ਬੱਲੇ ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ(ਸੰਗਰੂਰ)
ਪੰਜਾਬ 148024