ਪੈਸੇ ਦੀ ਖੇਡ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

ਸਾਡੇ ਦੇਸ਼ ਮਹਾਨ ‘ਚ ਹਰ ਇੱਕ ਵਸਤੂ
ਜਾਅਲੀ ਮਿਲ ਸਕਦੀ ਹੈ  ।
ਨੋਟਾਂ ਨਾਲ਼ ਮੁਰਝਾਇਆ ਫੁੱਲ ਤੇ
ਕਲੀ ਵੀ ਖਿਲ ਸਕਦੀ ਹੈ ।
ਜੇ ਭੁੱਲ ਭੁਲੇਖੇ ਚੜੇ੍ ਅੜਿੱਕੇ
ਪੈਸੇ ਦੇ ਕੇ ਛੁੱਟ ਵੀ ਸਕਦੈ  ;
ਜੇ ਨਾ ਛੁੱਟੇ ਵੱਟ ‘ਤੇ ਪਈ
ਜਮਾਨਤ ਤਾਂ ਫਿਰ ਮਿਲ ਸਕਦੀ ਹੈ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ(ਸੰਗਰੂਰ)
            ਪੰਜਾਬ 148024
Previous articleਪੰਜਾਬ ਤੇ ਪੰਜਾਬੀ
Next articleਸਮੇਂ ਦਿਆ ਹਾਕਮਾਂ