ਸਮੇਂ ਦਿਆ ਹਾਕਮਾਂ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

ਸਾਡੀ ਕਾਹਦੀ ਹੈ ਦੀਵਾਲ਼ੀ ,
ਕੱਖ ਛੱਡਿਆ ਨਾ ਪੱਲੇ  ।
ਕਰ ਲੈਣ ਦੇ ਟਕੋਰ  ,
ਹਾਲੇ ਜ਼ਖ਼ਮ ਨੇ ਅੱਲੇ  ।
ਤਾਂ ਕੀ ਹੋਇਆ ਅਜੇ ਰਾਤਾਂ,
ਚਾੜ੍ ਦਿਆਂਗੇ ਸਵੇਰਾ ;
ਹੁੰਦੀ ਪਿੰਡ ਰੰਚਣਾਂ ਦੀ ,
ਫਿਰ ਵੇਖੀਂ ਬੱਲੇ ਬੱਲੇ  ।
      ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ(ਸੰਗਰੂਰ)
            ਪੰਜਾਬ 148024
Previous articleਪੈਸੇ ਦੀ ਖੇਡ
Next articleਸਿਆਣੀ ਸੋਚ