ਦੋਵੇਂ ਸਰਕਾਰਾਂ ਦੀ ਬਦਨੀਤੀ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

ਆਰ ਡੀ ਅੈੱਫ ਦੀ ਰਕਮ ਰੋਕ ਕੇ ,
ਕਰ ਦਿੱਤੀ ਸ਼ੁਰੂਆਤ ।
ਪਰ ਇਹ ਹੈ ਹੱਕ ਪੰਜਾਬੀਆਂ ਦਾ ,
ਇਹ ਨਹੀਂ ਕੋਈ ਸੌਗਾਤ ।
ਪਰ ਸਮੇਂ ਸਮੇਂ ‘ਤੇ ਗ਼ਲਤੀਆਂ ਵੀ ,
ਕਰੀਆਂ ਸੂਬਾ ਸਰਕਾਰਾਂ ਨੇ ,
ਲੱਗੇ ਇਨਕਲਾਬ ਦੇ ਬਣਦੇ ਜਾਂਦੇ,
ਹੌਲ਼ੀ ਹੌਲ਼ੀ ਹਾਲਾਤ  ।

ਮੂਲ ਚੰਦ ਸ਼ਰਮਾ .
9478408898

Previous articleਅੰਨਦਾਤੇ ਦੀ ਬੇਕਦਰੀ
Next articleਜਾਗ ਲਾਏ ਦਾ ਅਸਰ