ਅੰਨਦਾਤੇ ਦੀ ਬੇਕਦਰੀ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਸੜਕਾਂ ਤੇ ਰੇਲ ਟਰੈੱਕਾਂ ‘ਤੇ ,
ਜੇਕਰ ਰੁਲ਼ ਰਹੀਆਂ ਦਸਤਾਰਾਂ ਨੇ।
ਜੇ ਕਿਰਤੀ ਕਾਮਿਆਂ ਦੇ ਸਿਰ ਤੋਂ,
ਘਰ ਭਰ ਲਏ ਨੇ ਹੁਸ਼ਿਆਰਾਂ ਨੇ ।
ਅੱਜ ਰੁਲਦੂ ਬੱਕਰੀਆਂ ਵਾਲ਼ੇ ਨੂੰ ,
ਇਹ ਵੀ ਆਖਣ ਵਿੱਚ ਕੋਈ ਝਿਜਕ ਨਈਂ,
ਸਾਡੇ ਅੰਨਦਾਤੇ ਦੀ ਬੇਕਦਰੀ ,
ਲਈ ਜੁੰਮੇਂਵਾਰ ਸਰਕਾਰਾਂ ਨੇ ।

 ਮੂਲ ਚੰਦ ਸ਼ਰਮਾ .
               9478408898
Previous articleਕੈਪਟਨ ਸੰਦੀਪ ਸਿੰਘ ਸੰਧੂ ਨੇ ਬਲਾਕ ਸਿੱਧਵਾਂ ਬੇਟ ਦੀਆਂ ਪੰਚਾਇਤਾਂ ਨੂੰ 2 ਕਰੋੜ 7 ਲੱਖ ਦੇ ਚੈਕ ਤਕਸੀਮ
Next articleਦੋਵੇਂ ਸਰਕਾਰਾਂ ਦੀ ਬਦਨੀਤੀ