HOMEWorld ਸਮੁੰਦਰੀ ਟੈਂਕ ਡੁੱਬਿਆ, ਅੱਠ ਲਾਪਤਾ 02/08/2020 ਸਾਂ ਡਿਆਗੋ (ਅਮਰੀਕਾ):ਦੱਖਣੀ ਕੈਲੀਫੋਰਨੀਆ ਤੱਟ ਨੇੜੇ ਸਥਿਤ ਫੌਜੀ ਟਾਪੂ ਕੋਲ ਇੱਕ ਸਮੁੰਦਰੀ ਟੈਂਕ ਡੁੱਬ ਗਿਆ, ਜਿਸ ਵਿੱਚ 15 ਜਲ ਸੈਨਿਕ ਅਤੇ ਇੱਕ ਮਲਾਹ ਸਵਾਰ ਸੀ। ਇਸ ਟੈਂਕ ਦੇ ਸਵਾਰਾਂ ’ਚੋਂ ਇੱਕ ਦੀ ਮੌਤ ਹੋ ਗਈ ਅਤੇ ਅੱਠ ਲਾਪਤਾ ਹਨ। ਲਾਪਤਾ ਜਲ ਸੈਨਿਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।