ਭੁਬਨੇਸ਼ਵਰ (ਸਮਾਜਵੀਕਲੀ) : ਉੜੀਸਾ ਸਰਕਾਰ ਨੇ ਕੋਵਿਡ-19 ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ‘ਆਸ਼ਾ ਤੇ ਆਂਗਨਵਾੜੀ’ ਵਰਕਰਾਂ ਦੇ ਵਾਰਿਸਾਂ ਨੂੰ ਮਹੀਨਾਵਾਰ ਪੈਨਸ਼ਨ ਲਾਉਣ ਦਾ ਐਲਾਨ ਕੀਤਾ ਹੈ। ਆਂਗਨਵਾੜੀ ਵਰਕਰਾਂ ਦੇ ਰਿਸ਼ਤੇਦਾਰਾਂ ਨੂੰ 7,500 ਰੁਪਏ ਪ੍ਰਤੀ ਮਹੀਨਾ ਤੇ ਆਸ਼ਾ ਵਰਕਰਾਂ ਦੇ ਵਾਰਿਸਾਂ ਨੂੰ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ।
HOME ਉੜੀਸਾ: ਕੋਵਿਡ ਨਾਲ ਜਾਨ ਗੁਆਉਣ ਵਾਲੇ ਵਰਕਰਾਂ ਦੇ ਵਾਰਿਸਾਂ ਨੂੰ ਮਿਲੇਗੀ ਪੈਨਸ਼ਨ