HOMEINDIA ਜਲੰਧਰ ਵਿੱਚ ਕਰੋਨਾ ਧਮਾਕਾ, 84 ਨਵੇਂ ਕੇਸ 15/07/2020 ਜਲੰਧਰ (ਸਮਾਜਵੀਕਲੀ) : ਕਰੋਨਾ ਵਾਇਰਸ ਦਾ ਜਲੰਧਰ ਵਿੱਚ ਜ਼ਬਰਦਸਤ ਧਮਕਾ ਹੋਇਆ ਹੈ। ਅੱਜ ਆਈਆਂ ਰਿਪੋਰਟਾਂ ਵਿੱਚ 84 ਨਵੇਂ ਪਾਜ਼ੇਟਿਵ ਕੇਸ ਆਏ ਹਨ। ਇਹ ਹੁਣ ਤੱਕ ਇੱਕ ਦਿਨ ਵਿੱਚ ਆਉਣ ਵਾਲੇ ਸਭ ਤੋਂ ਵੱਧ ਕੇਸ ਹਨ।ਪਾਜ਼ੇਟਿਵ ਕੇਸਾਂ ਦੀ ਗਿਣਤੀ 1421 ਤੱਕ ਜਾ ਪੁੱਜੀ। ਸਿਹਤ ਵਿਭਾਗ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ।