(ਸਮਾਜਵੀਕਲੀ): ਦੇਸ਼ ਵਿੱਚ ਬੀਤੇ ਚੌਵੀ ਘੰਟਿਆਂ ਵਿੱਚ ਕਰੋਨਾਵਾਇਰਸ ਦੇ ਰਿਕਾਰਡ 6,654 ਨਵੇਂ ਮਾਮਲੇ ਸਾਹਮਣੇ ਆਏ ਹਨ।ਇਸ ਨਾਲ ਸ਼ਨਿਚਰਵਾਰ ਨੂੰ ਕਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 1,25,101 ਤੱਕ ਪੁੱਜ ਗਈ। ਇਸ ਸਮੇਂ ਦੌਰਾਨ 137 ਮਰੀਜ਼ਾਂ ਦੀ ਮੌਤ ਹੋ ਗਈ ਤੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3,720 ਹੋ ਗਈ।
HOME ਦੇਸ਼ ਵਿੱਚ ਕਰੋਨਾ ਦੇ ਰਿਕਾਰਡ ਚੌਵੀ ਘੰਟਿਆਂ ਦੌਰਾਨ 6654 ਮਾਮਲੇ