ਅਜੋਕੇ ਸਮੇਂ ਵਿਚ ਲੋੜਵੰਦ ਲੋਕਾਂ ਦੀ ਮਦਦ ਕਰਨਾਂ ਸਾਡਾ ਮੁੱਖ ਮੰਤਵਯ – ਸਮਾਜਸੇਵੀ ਦਿਲਬਾਗ ਸੱਲਣ

ਸਮਾਜਸੇਵੀ ਦਿਲਬਾਗ ਸੱਲਣ

ਜਲੰਧਰ (ਸਮਾਜਵੀਕਲੀ-ਸੂਨੈਨਾ ਭਾਰਤੀ) ਯੂਥ ਫਾਰ ਵੈਲਫੇਅਰ ਸੁਸਇਟੀ ਪਿੰਡ ਤਾਜਪੁਰ ਅਤੇ ਭਗਵਾਨਪੁਰ ਨੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਹਲਕਾ ਕਰਤਾਪੁਰ ਵਿੱਚ ਪੈਂਦੇ ਪਿੰਡ ਭਗਵਾਨਪੁਰ, ਤਾਜਪੁਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆਂ।ਉਘੇ ਸਮਾਜ ਸੇਵਕ ਸਾਬਾਕਾ ਪੰਚ ਦਿਲਬਾਗ ਸੱਲਣ ਦੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਮੈਂ ਸਭ ਤੋਂ ਜਿਆਦਾ ਧੰਨਵਾਦ ਐਨ ਆਰ ਆਈ ਵੀਰਾਂ ਦਾ ਕਰਦਾ ਹਾਂ ਜ਼ੋ ਸੱਤ ਸਮੁੰਦਰੋਂ ਪਾਰ ਹੁੰਦੇ ਹੋਏ ਵੀ ਆਪਣੇ ਦੇਸ਼ ਦੇ ਲੋਕਾਂ ਨਾਲ ਪਿਆਰ ਕਰਦੇ ਹਨ ਅਤੇ ਆਪਣੀ ਨੇਕ ਕਮਾਈ ਵਿੱਚੋਂ ਲੋੜਵੰਦਾਂ ਪਰਿਵਾਰਾਂ ਦੀ ਕਰੋਨਾ ਵਾਇਰਸ ਕਾਰਨ ਪੰਜਾਬ ਚ੍ਹ ਲਾਏ ਕਰਫਿਊ ਦੌਰਾਨ ਆਰਥਿਕ ਮਦਦ ਕਰ ਰਹੇ ਹਨ।ਅਤੇ ਸਾਡੀ ਸੁਸਇਟੀ ਪਿੰਡ ਦੇ ਸਮਾਜ ਭਲਾਈ ਕੰਮਾਂ ਲਈ ਯਤਨਸ਼ੀਲ ਉਪਰਾਲੇ ਕਰਦੀ ਰਹਿੰਦੀ ਹੈ ਮੈ ਧੰਨਵਾਦ ਕਰਦਾ ਸੁਸਇਟੀ ਸਾਥੀਆਂ ਦਾ ਅਤੇ ਪਿੰਡ ਭਗਵਾਨ ਅਤੇ ਤਾਜਪੁਰ ਸਹਿਯੋਗੀ ਵਾਸੀਆਂ ਦਾ ਜ਼ੋ ਸਾਡਾ ਪੂਰਾ ਸਹਿਯੋਗ ਕਰ ਰਹੇ ਹਨ।

Previous articleRussia registers 2nd highest COVID-19 cases globally
Next articleਵਿਸ਼ਵ ਅਤੇ ਭਾਰਤੀ ਹਵਾਬਾਜ਼ੀ ‘ਤੇ ਕੋਰੋਨਾਵਾਇਰਸ ਦਾ ਪ੍ਰਭਾਵ