ਚੰਡੀਗੜ੍ਹ (ਸਮਾਜਵੀਕਲੀ)- ਸ਼ਹਿਰ ਦੀ ਬਾਪੂ ਧਾਮ ਕਲੋਨੀ ਵਿੱਚ ਅੱਜ ਵੀਰਵਾਰ ਨੂੰ ਕਰੋਨਾ ਦੇ ਪੰਜ ਹੋਰ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਮਰੀਜ਼ਾਂ ਵਿੱਚ ਔਰਤ, 6 ਸਾਲ ਦਾ ਬੱਚਾ ਵੀ ਸ਼ਾਮਲ ਹਨ। ਚੰਡੀਗੜ੍ਹ ਵਿੱਚ ਹੁਣ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 129 ਹੋ ਗਈ ਹੈ।
HOME ਚੰਡੀਗੜ੍ਹ ’ਚ ਬਾਪੂ ਧਾਮ ਕਲੋਨੀ ਗੱਡ ਰਹੀ ਹੈ ਝੰਡੇ