ਨਵੀਂ ਦਿੱਲੀ (ਸਮਾਜਵੀਕਲੀ) – ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਚਚੇਰੀ ਭੈਣ ਮੀਰਾ ਚੋਪੜਾ ਦੇ ਪਿਤਾ ਨੂੰ ਇਥੋਂ ਦੀ ਪੁਲੀਸ ਕਲੋਨੀ ਵਿੱਚ ਚਾਕੂ ਦਿਖਾ ਕੇ ਲੁੱਟ ਲਿਆ। “ਸੈਕਸ਼ਨ 375” ਅਭਿਨੇਤਰੀ ਨੇ ਇਸ ਬਾਰੇ ਇੰਸਟਾਗ੍ਰਾਮ ’ਤੇ ਦੱਸਿਆ ਕਿ ਉਸ ਦਾ ਪਿਤਾ ਸ਼ਾਮ ਦੀ ਸੈਰ ਕਰ ਰਿਹਾ ਸੀ ਕਿ 2 ਲੜਕੇ ਸਕੂਟਰ ’ਤੇ ਆਏ ਅਤੇ ਪਿਤਾ ਨੂੰ ਚਾਕੂ ਦਿਖਾ ਕੇ ਫੋਨ ਖੋਹ ਲਿਆ।
HOME ਬੌਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਦਾ ਚਾਚਾ ਲੁੱਟਿਆ