ਪੀਜੀਆਈ ’ਚ ਕਰੋਨਾ ਪੀੜਤ ਬੱਚੀ ਦੀ ਮੌਤ

ਚੰਡੀਗੜ੍ਹ  (ਸਮਾਜਵੀਕਲੀ) – ਪੀਜੀਆਈ ਚੰਡੀਗੜ੍ਹ ਵਿੱਚ ਦਾਖਲ ਦਿਲ ਵਿੱਚ ਛੇਦ ਤੋਂ ਪੀੜਤ ਫਗਵਾੜਾ ਦੀ ਛੇ ਮਹੀਨਿਆਂ ਦੀ ਬੱਚੀ, ਜਿਸ ਨੂੰ ਕਰੋਨਾ ਹੋਣ ਦੀ ਬੀਤੇ ਦਿਨ ਪੁਸ਼ਟੀ ਹੋਈ ਸੀ, ਦੀ ਮੌਤ ਗਈ। ਉਹ ਬੀਤੀ ਰਾਤ ਤੱਕ ਵੈਂਟੀਲੇਟਰ ’ਤੇ ਸੀ।

Previous articleਕੈਪਟਨ ਵੱਲੋਂ ਸੂਬੇ ’ਚ ਕੋਵਿਡ-19 ਨਾਲ ਹੋਈਆਂ ਮੌਤਾਂ ਦੀ ਜਾਂਚ ਦੇ ਹੁਕਮ
Next articleਭਾਰਤ ’ਚ ਫਸੇ ਬਿਟ੍ਰਿਸ਼ ਪੰਜਾਬੀ ਅਤੇ ਸ੍ਰੀਲੰਕਾ ਵਾਸੀ ਦੋ ਵਿਸ਼ੇਸ਼ ਉਡਾਣਾਂ ਰਾਹੀਂ ਵਤਨ ਪਰਤੇ