ਕਵਿਤਾ

(ਸਮਾਜ ਵੀਕਲੀ)

ਤੇਰੀ ਮਿੱਠੀ
ਪਿਆਰੀ ਛੋਹ
ਪਾ ਕੇ
ਰੂਹ ਮੇਰੀ
ਖਿੜ ਜਾਂਦੀ
ਹੈ ਤੇ ਮਹਿਕਣ
ਲੱਗਦੀ ਹੈ

ਬਿਲਕੁਲ ਉਦਾਂ
ਹੀ ਜਿਵੇਂ …

ਸੂਰਜ ਦੀ
ਕੋਸੀ ਕੋਸੀ ਧੁੱਪ
ਕਲੀ ਨੂੰ ਛੂੰਹਦੀ ਏ
ਤੇ ਉਹ ਖਿੜ
ਉੱਠਦੀ ਹੈ
ਤੇ ਚਹੁੰਂ ਪਾਸੀਂ
ਮਹਿਕਾਂ ਬਿਖੇਰਨ
ਲੱਗਦੀ ਹੈ |

ਰਜਿੰਦਰ ਰੇਨੂੰ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਔਰਤ ਦਾ ਦਿਮਾਗ ਘੱਟ ਕਿਉਂ ਹੁੰਦਾ !!
Next articleਜਰਿਆ ਕਰ