ਟੀ-20 ਵਿਸ਼ਵ ਕੱਪ ਫਾਈਨਲ: ਇੰਗਲੈਂਡ ਖ਼ਿਲਾਫ਼ ਪਾਕਿਸਤਾਨ ਨੇ 8 ਵਿਕਟਾਂ ’ਤੇ 137 ਦੌੜਾਂ ਬਣਾਈਆਂ

ਮੈਲਬਰਨ (ਆਸਟਰੇਲੀਆ) (ਸਮਾਜ ਵੀਕਲੀ): ਅੱਜ ਇਥੇ ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ਕ੍ਰਿਕਟ ਦੇ ਫਾਈਨਲ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ  8 ਵਿਕਟਾਂ ’ਤੇ 137  ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ’ਚ ਹਥਿਆਰਾਂ ਦੇ ਦਿਖਾਵੇ ਤੇ ਭੜਕਾਊ ਗਾਣਿਆਂ ’ਤੇ ਪਾੰਬਦੀ
Next articleਮੁਕੇਸ਼ ਅੰੰਬਾਨੀ ਵਿਸ਼ਵ ਪ੍ਰਸਿੱਧ ਫੁੱਟਬਾਲ ਕਲੱਬ ਲਿਵਰਪੂਰ ਐੱਫਸੀ ਨੂੰ ਖਰੀਦਣ ਦੀ ਦੌੜ ’ਚ, ਕੀਮਤ 4 ਅਰਬ ਪੌਂਡ