ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਹਲਕੇ ਬੰਗਾ ਦੇ ਪਿੰਡ ਪਠਲਾਵਾ ਵਿਖੇ 9 ਅਕਤੂਬਰ ਦੀ ਤਖਤ ਬਦਲ ਦਿਉ ਤਾਜ ਬਦਲ ਦਿਉ ਬੇਈਮਾਨਾਂ ਦਾ ਰਾਜ ਬਦਲ ਦਿਉ ਮਹਾਂ ਰੈਲੀ ਦੀ ਤਿਆਰੀ ਸੰਬਧੀ ਸਰਪੰਚ ਦਿਲਾਵਰ ਸਿੰਘ ਪਠਲਾਵਾ ਦੀ ਅਗਵਾਈ ਵਿੱਚ ਹੋਈ ਭਰਵੀਂ ਰੈਲੀ ਟਾਇਪ ਮੀਟਿੰਗ ਵਿੱਚ ਬਸਪਾ ਪੰਜਾਬ ਦੇ ਪ੍ਰਧਾਨ ਸ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਰੈਲੀ ਵਿੱਚ ਪਹੁੰਚਣ ਦੀ ਕਰਦੇ ਹੋਏ ਪੰਜਾਬ ਸੰਭਾਲੇ ਮੁਹਿੰਮ ਨੂੰ ਅਸ਼ੀਰਵਾਦ ਦੇਣ ਲਈ ਆਖਿਆ।ਸਭ ਮਸਲਿਆਂ ਦਾ ਇੱਕੋ ਇੱਕ ਹੱਲ ਹੈ ਪੰਜਾਬ ਵਿੱਚ ਬਸਪਾ ਦੀ ਸਰਕਾਰ ਬਣਾਉਣਾ ਅਤੇ ਬਰਾਬਰਤਾ ਵਾਲਾ ਰਾਜ ਭਾਗ ਬਣਾਉਣਾ । ਬੰਗਾ ਹਲਕੇ ਵਿੱਚ ਫਿਲੋਰ ਰੈਲੀ ਲਈ ਭਾਰੀ ਉਤਸਾਹ ਬਸਪਾ ਕਿਸੇ ਨਾਲ ਧਕਾ ਬਰਦਾਸ਼ਤ ਨਹੀਂ ਕਰੇਗੀ ਪ੍ਰਵੀਨ ਬੰਗਾ ਇਸ ਮੋਕੇ ਤੇ ਹਲਕਾ ਪ੍ਰਧਾਨ ਸਤਪਾਲ ਰਟੈਂਡਾ, ਜਿਲਾ ਸਕੱਤਰ ਸੋਮ ਨਾਥ ਰਟੈਂਡਾ ਸੈਕਟਰ ਪ੍ਰਧਾਨ ਜਸਪਾਲ ਉਚਾ ਅਮਰਜੀਤ ਉਚਾ ਲਧਾਣਾ ਬੂਥ ਪ੍ਰਧਾਨ ਬੰਟੀ ਪਠਲਾਵਾ, ਬਹਾਦਰ ਸਿੰਘ ਸੈਣੀ, ਪੰਚ ਨਰੇਸ਼ ਕੁਮਾਰ ਪੰਚ ਸੁਨੀਤਾ ਰਾਣੀ, ਪਾਖਰ ਰਾਮ ਜੀ, ਚਰਨ ਦਾਸ ਜੀ, ਤੋ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਤੇ ਨੋਜਵਾਨ ਸ਼ਾਮਿਲ ਹੋਏ ।
9 ਅਕਤੂਬਰ ਨੂੰ ਤਖ਼ਤ ਬਲਦ ਦਿਓ ਤਾਜ ਬਦਲ ਦਿਓ ਮਹਾਂ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੋ –ਕਰੀਮਪੁਰੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



