(Samajweekly) (ਗੱਗੀ ਦੁਧਾਲ) ਕਿਸਾਨ ਮਜ਼ਦੂਰ ਮੋਰਚੇ ਦੀ ਫ਼ਤਹਿ ਨੂੰ ਸਮਰਪਿਤ 60 ਵਾਂ ਪੇਂਡੂ ਖੇਡ ਮੇਲਾ ਪਿੰਡ ਕੰਗਣਵਾਲ ਮਿਤੀ 25,26,27 ਫਰਵਰੀ 2022 ਨੂੰ ਕਰਵਾਇਆ ਜਾ ਰਿਹਾ | ਮਿਤੀ 25 ਫਰਵਰੀ ਕਬੱਡੀ 45 ਤੇ ਕਬੱਡੀ 55 ਕਿੱਲੋ ਅਤੇ ਵਾਲੀਵਾਲ ਸ਼ੂਟਿੰਗ, ਤਾਸ਼ ਸੀਪ ਦੇ ਮੁਕਾਬਲੇ ਹੋਣਗੇ | ਮਿਤੀ 26 ਨੂੰ ਕਬੱਡੀ 65, ਕਿਲੋ (2) ਪਲੇਅਰ ਬਾਹਰੋਂ ਬਜੁਰਗਾਂ ਦੀ ਦੋੜ (400 ਮੀ.) ਲੜਕੀਆ ਦੀ ਦੋੜ (200,400,800,ਮੀ.) ਲੜਕੇ ਲੜਕੀਆਂ ਸ਼ਾੱਟ ਪੁੱਟ (ਓਪਨ) ਲੜਕੇ, ਲੜਕੀਆਂ ਲਾਂਗ ਜੰਪ (ਓਪਨ) ਅਤੇ 14 ਸਾਲ ਲੜਕੇ, ਲੜਕੀਆਂ ਦੋੜ (200ਮੀ.) ਇਹ ਮੁਕਾਬਲੇ ਕਰਵਾਏ ਜਾਣਗੇ | ਮਿਤੀ 27 ਫਰਵਰੀ ਨੂੰ ਕਬੱਡੀ 75 ਕਿੱਲੋ (2 ਪਲੇਅਰ ਬਾਹਰੋਂ) ਅਤੇ ਕਬੱਡੀ ਇੱਕ ਪਿੰਡ ਓਪਨ (3 ਪਲੇਅਰ ਬਾਹਰੋਂ) ਇਹ ਮੁਕਾਬਲੇ ਕਰਵਾਏ ਜਾਣਗੇ | ਕਬੱਡੀ ਇੱਕ ਪਿੰਡ ਓਪਨ ਦਾ ਪਹਿਲਾ ਇਨਾਮ 75,000 ਦੂਜਾ ਇਨਾਮ 55,000 ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ | ਕਬੱਡੀ 75 ਕਿੱਲੋ ਪਹਿਲਾ ਇਨਾਮ 25,000 ਦੂਜਾ ਇਨਾਮ 15,000 ਬੈਸਟ ਰੇਡਰ ਤੇ ਜਾਫੀ ਨੂੰ ਐੱਲ ਈ ਡੀ, ਦਿੱਤੀ ਜਾਏਗੀ | ਕਬੱਡੀ 65 ਕਿੱਲੋ ਪਹਿਲਾ ਇਨਾਮ 15,000 ਦੂਜਾ ਇਨਾਮ 11,000 | ਕਬੱਡੀ 55 ਕਿੱਲੋ ਪਹਿਲਾ ਇਨਾਮ 11,000 ਦੂਜਾ ਇਨਾਮ 8000, | ਕਬੱਡੀ 45 ਕਿੱਲੋ ਦਾ ਪਹਿਲਾ ਇਨਾਮ 8000, ਦੂਜਾ ਇਨਾਮ 5000, ਵਾਲੀਵਾਲ ਸ਼ੂਟਿੰਗ ਪਹਿਲਾ ਇਨਾਮ 15,000 ਦੂਜਾ ਇਨਾਮ 10,000 | ਤਾਸ਼ ਸੀਪ ਦਾ ਇਨਾਮ 15,000 | ਦਰਸ਼ਕਾਂ ਨੂੰ ਲੱਕੀ ਕੂਪਨ ਡਰਾਅ ਰਾਹੀਂ ਮੋਟਰਸਾਈਕਲ ਕੱਢਿਆ ਜਾਵੇਗਾ |
ਖ਼ਬਰਾਂ 60 ਵਾਂ ਪੇਂਡੂ ਖੇਡ ਮੇਲਾ ਪਿੰਡ ਕੰਗਣਵਾਲ