ਦੇਸ਼ ’ਚ ਕਰੋਨਾ ਦੇ 41157 ਨਵੇਂ ਮਰੀਜ਼ ਤੇ 518 ਮੌਤਾਂ, ਪੰਜਾਬ ’ਚ ਹੁਣ ਤੱਕ ਕੁੱਲ 16224 ਜਾਨਾਂ ਗਈਆਂ

ਨਵੀਂ ਦਿੱਲੀ, (ਸਮਾਜ ਵੀਕਲੀ): ਭਾਰਤ ਵਿਚ 41,157 ਹੋਰ ਲੋਕ ਕਰੋਨਾ ਵਾਇਰਸ ਤੋਂ ਪੀੜਤ ਹੋ ਗਏ, ਜਿਸ ਨਾਲ ਦੇਸ਼ ਵਿਚ ਹੁਣ ਤੱਕ ਇਸ ਲਾਗ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 11,06,065 ਹੋ ਗਈ। ਇਸ ਨਾਲ ਬੀਤੇ ਚੌਵੀ ਘੰਟਿਆਂ ਵਿੱਚ 518 ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4,13,609 ਹੋ ਗਈ। ਪੰਜਾਬ ਵਿੱਚ ਕਰੋਨਾ ਕਾਰਨ ਹੁਣ ਤੱਕ 16224 ਲੋਕਾਂ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਸਰਬਦਲ ਮੀਟਿੰਗ: ਸਰਕਾਰ ਵੱਖ ਵੱਖ ਮਸਲਿਆਂ ’ਤੇ ਸਾਰਥਕ ਚਰਚਾ ਲਈ ਤਿਆਰ: ਮੋਦੀ
Next articleਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਗਠਜੋੜ ਲਈ ਤਿਆਰ: ਪ੍ਰਿਯੰਕਾ ਗਾਂਧੀ